¡Sorpréndeme!

ਅੰਮ੍ਰਿਤਪਾਲ ਸਿੰਘ ਖਿਲਾਫ ਸ਼ਿਕਾਇਤ ਕਰਨ ਵਾਲੇ ਵਕੀਲ ਦੇ ਮਾਤਾ ਜੀ ਆਏ ਮੀਡੀਆ ਸਾਹਮਣੇ | OneIndia Punjabi

2023-02-06 0 Dailymotion

ਵਨੀਤ ਮਹਾਜਨ ਦਾ ਭਰਾ ਅਤੇ ਉਸਦੀ ਮਾਤਾ ਮੀਡੀਆ ਸਾਹਮਣੇ ਆਏ ਤੇ ਉਹਨਾਂ ਦੱਸਿਆ ਕਿ ਵਨੀਤ ਮਹਾਜਨ ਨੂੰ ਘਰੋਂ ਬੇ-ਦਖਲ ਕੀਤਾ ਹੋਇਆ ਹੈ, ਤੇ ਵਨੀਤ ਮਹਾਜਨ ਨੇ ਦੋ ਵਿਆਹ ਕਰਵਾਉਣ ਦੇ ਬਾਵਜੂਦ ਵੀ ਤੀਸਰੀ ਔਰਤ ਰੱਖੀ ਹੋਈ ਹੈ ਅਤੇ ਇਸ ਦੇ ਨਾਲ ਹੀ ਵਨੀਤ ਮਹਾਜਨ ਦੀ ਮਾਤਾ ਨੇ ਕਿਹਾ ਕਿ ਪ੍ਰਾਪਰਟੀ ਨੂੰ ਲੈਕੇ ਘਰ ਵਿੱਚ ਕਲੇਸ਼ ਚੱਲ ਰਿਹਾ ਹੈ ।
.
The mother of the lawyer who complained against Amritpal Singh came before the media.
.
.
.
#amritpalsingh #punjabnews #warispunjabde